ਰੁਪੈ ਪੀਐੱਮਜੇਡੀਵਾਈ ਡੈਬਿਟ ਕਾਰਡ

  • ਘਰੇਲੂ ਵਰਤੋਂ ਲਈ।
  • ਇਹ ATM, POS ਅਤੇ ਈ-ਕਾਮ ਚੈਨਲਾਂ ਵਿੱਚ ਵਰਤੀ ਜਾ ਸਕਦੀ ਹੈ।
  • ਹਰ ਕਾਂਟੈਕਟਲੈੱਸ ਟ੍ਰਾਂਜ਼ੈਕਸ਼ਨ ਲਈ ₹5,000/- ਤੱਕ PIN ਦੀ ਲੋੜ ਨਹੀਂ।
  • ₹5,000/- ਤੋਂ ਵੱਧ ਸਾਰੇ ਟ੍ਰਾਂਜ਼ੈਕਸ਼ਨ ਲਈ PIN ਲਾਜ਼ਮੀ ਹੈ। *(ਸੀਮਾਵਾਂ ਭਵਿੱਖ ਵਿੱਚ RBI ਦੁਆਰਾ ਬਦਲੀਆਂ ਜਾ ਸਕਦੀਆਂ ਹਨ)
  • ਇੱਕ ਦਿਨ ਵਿੱਚ ਮਨਜ਼ੂਰ ਕੀਤੀਆਂ ਕਾਂਟੈਕਟਲੈੱਸ ਟ੍ਰਾਂਜ਼ੈਕਸ਼ਨਾਂ ਦੀ ਗਿਣਤੀ – ਤਿੰਨ।
  • NPCI ਪੁਰਾਣੇ* PMJDY ਕਾਰਡਾਂ ਲਈ ₹1 ਲੱਖ ਅਤੇ ਨਵੇਂ** PMJDY ਕਾਰਡਾਂ ਲਈ ₹2 ਲੱਖ ਤੱਕ ਦੇ ਹਾਦਸਾਤਮਕ ਮੌਤ ਅਤੇ ਸਥਾਈ ਅਪਾਹਜਤਾ ਬੀਮਾ ਪ੍ਰਦਾਨ ਕਰਦਾ ਹੈ।
  • ਬੀਮੇ ਦੇ ਫਾਇਦੇ ਉਹਨਾਂ ਕਾਰਡ ਹੋਲਡਰਾਂ ਨੂੰ ਮਿਲਣਗੇ ਜਿਨ੍ਹਾਂ ਨੇ ਹਾਦਸੇ ਤੋਂ ਪਹਿਲਾਂ 90 ਦਿਨਾਂ ਵਿੱਚ ਘੱਟੋ-ਘੱਟ ਇੱਕ ਸਫਲ ਟ੍ਰਾਂਜ਼ੈਕਸ਼ਨ ਕੀਤਾ ਹੋਵੇ।
  • ਵਧੇਰੇ ਵੇਰਵਿਆਂ ਲਈ ਵੇਖੋ: https://www.npci.org.in/https://www.npci.org.in/
  • POS ਅਤੇ ਈ-ਕਾਮਰਸ ਟ੍ਰਾਂਜ਼ੈਕਸ਼ਨਾਂ ਲਈ ਕਾਰਡ ਹੋਲਡਰਜ਼ ਨੂੰ ਸਟਾਰ ਪੌਇੰਟਸ ਨਾਲ ਇਨਾਮ ਦਿੱਤਾ ਜਾਵੇਗਾ।

ਰੁਪੈ ਪੀਐੱਮਜੇਡੀਵਾਈ ਡੈਬਿਟ ਕਾਰਡ

  • ਰੈਪੋ ਅਧਾਰਤ ਉਧਾਰ ਦਰ (RBLR) ਵਿੱਚ ਬਦਲਾਅ

ਰੁਪੈ ਪੀਐੱਮਜੇਡੀਵਾਈ ਡੈਬਿਟ ਕਾਰਡ

ਟ੍ਰਾਂਜੈਕਸ਼ਨ ਸੀਮਾ:

  • ATM - ₹15,000 ਪ੍ਰਤੀ ਦਿਨ
  • POS + ਈ-ਕਾਮ - ₹25,000

ਰੁਪੈ ਪੀਐੱਮਜੇਡੀਵਾਈ ਡੈਬਿਟ ਕਾਰਡ

Rupay-PMJDY-Debit-card