ਰੁਪੈ ਮੁਦਰਾ ਡੈਬਿਟ ਕਾਰਡ

  • ਘਰੇਲੂ ਵਰਤੋਂ ਲਈ।
  • ਹਰ ਕਾਂਟੈਕਟਲੈੱਸ ਟ੍ਰਾਂਜ਼ੈਕਸ਼ਨ ਲਈ ₹5,000/- ਤੱਕ PIN ਦੀ ਲੋੜ ਨਹੀਂ।
  • ₹5,000/- ਤੋਂ ਵੱਧ ਸਾਰੇ ਟ੍ਰਾਂਜ਼ੈਕਸ਼ਨ ਲਈ PIN ਲਾਜ਼ਮੀ ਹੈ। *(ਸੀਮਾਵਾਂ ਭਵਿੱਖ ਵਿੱਚ RBI ਦੁਆਰਾ ਬਦਲੀਆਂ ਜਾ ਸਕਦੀਆਂ ਹਨ)
  • ਫਰਮ ਦੇ ਨਾਮ ਵਿੱਚ ਪ੍ਰਸਨਲਾਈਜ਼ਡ ਕਾਰਡ।
  • POS ਟ੍ਰਾਂਜ਼ੈਕਸ਼ਨਾਂ ਲਈ ਕਾਰਡ ਹੋਲਡਰਜ਼ ਨੂੰ ਸਟਾਰ ਪੌਇੰਟਸ ਨਾਲ ਇਨਾਮ ਦਿੱਤਾ ਜਾਵੇਗਾ।

ਰੁਪੈ ਮੁਦਰਾ ਡੈਬਿਟ ਕਾਰਡ

  • PMMY ਅਧੀਨ ਮੁਦਰਾ ਕਰਜ਼ਿਆਂ ਦੇ ਸਾਰੇ ਯੋਗ ਲਾਭਪਾਤਰੀਆਂ ਲਈ

ਰੁਪੈ ਮੁਦਰਾ ਡੈਬਿਟ ਕਾਰਡ

ਟ੍ਰਾਂਜੈਕਸ਼ਨ ਸੀਮਾ:

  • ATM - ₹15,000 ਪ੍ਰਤੀ ਦਿਨ
  • POS - ₹25,000

ਰੁਪੈ ਮੁਦਰਾ ਡੈਬਿਟ ਕਾਰਡ

Rupay-Mudra-Debit-card