ਮਾਸਟਰ ਬਿੰਗੋ ਡੈਬਿਟ ਕਾਰਡ

  • ਸਿਰਫ਼ ਘਰੇਲੂ ਵਰਤੋਂ ਲਈ।
  • ₹5,000/- ਤੱਕ ਦੀ ਕਾਂਟੈਕਟਲੈੱਸ ਲੈਣ-ਦੇਣ ਲਈ ਪਿਨ ਦੀ ਲੋੜ ਨਹੀਂ।
  • ₹5,000/- ਤੋਂ ਵੱਧ ਦੀ ਹਰ ਲੈਣ-ਦੇਣ ਲਈ ਪਿਨ ਲਾਜ਼ਮੀ ਹੈ। (ਹੱਦਾਂ ਭਵਿੱਖ ਵਿੱਚ RBI ਵੱਲੋਂ ਬਦਲੀ ਜਾ ਸਕਦੀਆਂ ਹਨ)
  • ਹਰ ਰੋਜ਼ ਵੱਧ ਤੋਂ ਵੱਧ ਤਿੰਨ ਕਾਂਟੈਕਟਲੈੱਸ ਲੈਣ-ਦੇਣ ਦੀ ਇਜਾਜ਼ਤ ਹੈ।
  • POS ਅਤੇ ਈ-ਕਾਮਰਸ ਲੈਣ-ਦੇਣ ਲਈ ਕਾਰਡ ਹੋਲਡਰਾਂ ਨੂੰ ਸਟਾਰ ਪੌਇੰਟਸ ਮਿਲਣਗੇ।

ਮਾਸਟਰ ਬਿੰਗੋ ਡੈਬਿਟ ਕਾਰਡ

  • ਇਹ ਕਾਰਡ 15 ਤੋਂ 25 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਜਾਰੀ ਕੀਤਾ ਜਾ ਸਕਦਾ ਹੈ.

ਮਾਸਟਰ ਬਿੰਗੋ ਡੈਬਿਟ ਕਾਰਡ

  • ਏਟੀਐਮ ਵਿੱਚ ਨਕਦ ਕਢਵਾਉਣ ਦੀ ਵੱਧ ਤੋਂ ਵੱਧ ਸੀਮਾ 15,000 ਰੁਪਏ ਪ੍ਰਤੀ ਦਿਨ ਹੈ।
  • ਪੀ ਓ ਐਸ+ ਈ.ਕਾਮ ਦੀ ਵਰਤੋਂ ਰੋਜ਼ਾਨਾ ਸੀਮਾ 25,000 ਰੁਪਏ ਹੈ।

ਮਾਸਟਰ ਬਿੰਗੋ ਡੈਬਿਟ ਕਾਰਡ

Master-Bingo-Debit-card